ਗਊ ਮਾਸ ਦੀ ਤਸਕਰੀ ਕਰਦੇ ਸੀ ਇਹ ਹੈਵਾਨ! ਦੋਸ਼ੀ ਆਏ ਪੁਲਿਸ ਅੜਿੱਕੇ, 12 ਗਾਵਾਂ ਕੀਤੀਆਂ Rescue |OneIndia Punjabi

2023-12-26 1

ਪਠਾਨਕੋਟ ਪੁਲਿਸ ਵੱਲੋਂ ਗਊ ਮਾਸ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 21 ਗਊ ਨੂੰ ਰੈਸੇਕਿਊ ਕੀਤਾ ਗਿਆ ਹੈ। ਗਊ ਨੂੰ ਮਾਰਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਤੇਜ਼ਧਾਰ ਹਥਿਆਰ ਵੀ ਪੁਲਿਸ ਵੱਲੋਂ ਬਰਾਮਦ ਕੀਤੇ ਗਏ।ਜੀ ਹਾਂ ਪਠਾਨਕੋਟ ਪੁਲਿਸ ਵੱਲੋਂ ਗਊ ਤਸਕਰੀ ਮਾਮਲੇ 'ਚ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਜਿਸ ਤਹਿਤ 21 ਜ਼ਿੰਦਾ ਗਾਵਾਂ ਸਹਿਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ 'ਤੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਖੰਨੀ ਖੂਹੀ ਵਿਖੇ ਪੁਲਿਸ ਵੱਲੋਂ ਤੜਕਸਾਰ ਰੇਡ ਕਰ ਵਿਕਟਰ ਮਸੀਹ ਨਾਮਕ ਵਿਅਕਤੀ ਦੇ ਘਰ ਵਿੱਚੋਂ 21 ਗਾਵਾਂ ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਬਹੁਤ ਖ਼ਰਾਬ ਸੀ ਤੇ ਦੋ ਮਰੀਆਂ ਹੋਈਆਂ ਵਛੜੀਆਂ ਬਰਾਮਦ ਕੀਤੀਆਂ ਹਨ।
.
This animal used to smuggle cow meat! Accused came, police blocked, 12 cows were rescued.
.
.
.
#pathankotnews #punjabpolice #animalsmuggler
~PR.182~

Videos similaires